OpenOffice.org 3.3 ReadMe

readme ਫਾਇਲ ਦੇ ਤਾਜ਼ਾ ਅੱਪਡੇਟ ਲਈ http://www.openoffice.org/welcome/readme.html ਵੇਖੋ।

ਇਸ ਫਾਇਲ ਵਿੱਚ ਇਸ ਪ੍ਰੋਗਰਾਮ ਬਾਰੇ ਜਰੂਰੀ ਜਾਣਕਾਰੀ ਸ਼ਾਮਿਲ ਹੈ। ਕਿਰਪਾ ਕਰਕੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਧਿਆਨ ਨਾਲ ਪੜ੍ਹੋ।

ਕੀ OpenOffice.org ਕਿਸੇ ਵੀ ਯੂਜ਼ਰ ਲਈ ਪੂਰੀ ਤਰ੍ਹਾਂ ਫਰੀ ਹੈ?

ਹਰੇਕ ਯੂਜ਼ਰ ਲਈ OpenOffice.org ਮੁਫ਼ਤ ਕਿਓ ਹੈ?

ਤੁਸੀਂ OpenOffice.org ਦੀ ਇਹ ਕਾਪੀ ਅੱਜ ਮੁਫ਼ਤ ਵਰਤ ਸਕਦੇ ਹੋ, ਕਿਉਂਕਿ ਅੱਡ ਅੱਡ ਯੋਗਦਾਨੀਆਂ, ਅਤੇ ਵਪਾਰਕ ਸਪਾਂਸਰ ਨੇ OpenOffice.org ਨੂੰ ਡਿਜ਼ਾਇਨ ਕਰਕੇ, ਡਿਵੈਲਪ ਕਰਕੇ, ਟੈਸਟ ਕਰਕੇ, ਟਰਾਂਸਲੇਟ ਕਰਕੇ, ਡੌਕੂਮੈਂਟ ਤਿਆਰ ਕਰਕੇ, ਸਹਾਇਤਾ ਦੇਕੇ, ਪਰਚਾਰ ਕਰਕੇ ਅਤੇ ਹੋਰ ਕਈ ਢੰਗਾਂ ਨਾਲ ਮੱਦਦ ਕਰਕੇ ਉਸ ਥਾਂ ਪਹੁੰਚਾਇਆ ਹੈ, ਜਿੱਥੇ ਇਹ ਅੱਜ ਹੈ - ਸੰਸਾਰ ਦਾ ਮੁੱਖ ਓਪਨ-ਸਰੋਤ ਆਫਿਸ ਸਾਫਟਵੇਅਰ।

ਇੰਸਟਾਲੇਸ਼ਨ ਲਈ ਨੋਟਿਸ

ਸਿਸਟਮ ਲੋੜਾਂ

ਹਮੇਸ਼ਾ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਸਿਸਟਮ ਉੱਤੇ ਸਾਫਟਵੇਅਰ ਇੰਸਟਾਲ ਜਾਂ ਹਟਾਉਣ ਤੋਂ ਪਹਿਲਾਂ ਬੈਕਅੱਪ ਲੈ ਲਵੋ।

ਯਕੀਨੀ ਬਣਾਓ ਕਿ ਤੁਹਾਡੇ ਕੋਲ ਆਪਣੇ ਸਿਸਟਮ ਤੇ ਆਰਜੀ ਡਾਇਰੈਕਟਰੀ ਵਿੱਚ ਲੋੜੀਂਦੀ ਖਾਲੀ ਮੈਮੋਰੀ ਹੈ, ਜਿਸ ਉੱਤੇ ਪੜ੍ਹਨ, ਲਿਖਣ ਅਤੇ ਵਰਤਣ ਦੇ ਅਧਿਕਾਰ ਮਨਜੂਰ ਹਨ। ਇੰਸਟਾਲੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਸਾਰੇ ਪ੍ਰੋਗਰਾਮ ਬੰਦ ਕਰੋ।

ਇਕਸਟੈਨਸ਼ਨ ਡਾਟਾਬੇਸ ਗ਼ੈਰ-ਅਨੁਕੂਲਤਾ

ਪਰੋਗਰਾਮ ਸ਼ੁਰੂ ਕਰਨ ਦੌਰਾਨ ਗਲਤੀ

ਸ਼ਾਰਟ-ਕੱਟ ਸਵਿੱਚਾਂ

ਫਾਇਲ ਲਾਕਿੰਗ

ਚੇਤਾਵਨੀ: ਸਰਗਰਮ ਫਾਇਲ ਜਿੰਦਰਾ ਲੀਨਕਸ NFS 2.0 ਸਮੇਤ Solaris 2.5.1 ਅਤੇ 2.7 ਸਮੱਸਿਆ ਖੜੀ ਕਰ ਸਕਦਾ ਹੈ। ਜੇ ਤੁਹਾਡੇ ਸਿਸਟਮ ਵਾਤਾਵਰਨ ਵਿੱਚ ਇਹ ਪੈਰਾਮੀਟਰ ਹਨ, ਅਸੀਂ ਉਦੇਸ਼ ਦਿੰਦੇ ਹਾਂ ਕਿ ਫਾਇਲ ਜਿੰਦਰਾ ਵਿਸ਼ੇਸਤਾ ਨਾ ਵਰਤੋਂ। ਨਹੀਂ ਤਾਂ, OpenOffice.org ਅਟਕ ਜਾਵੇਗਾ, ਜਦੋਂ ਲੀਨਕਸ ਕੰਪਿਊਟਰ ਤੋਂ NFS ਮਾਊਂਟ ਡਾਇਰੈਕਟਰੀ ਵਿੱਚੋਂ ਫਾਇਲ ਖੋਲਣ ਦੀ ਕੋਸ਼ਿਸ਼ ਕਰਦੇ ਹੋ।

ਖਾਸ ਅਸੈੱਸਬਿਲਟੀ ਨੋਟਿਸ

ਰਜਿਸਟਰੇਸ਼ਨ

ਯੂਜ਼ਰ ਸਰਵੇ

ਇੱਥੇ ਯੂਜ਼ਰ ਨਿਰੀਖਣ ਵੀ ਆਨਲਾਈਨ ਸਥਾਪਤ ਕੀਤਾ ਹੈ ਜੋ ਅਸੀਂ ਤੁਹਾਨੂੰ ਭਰਨ ਲਈ ਕਹਿੰਦੇ ਹਾਂ। ਯੂਜ਼ਰ ਨਿਰੀਖਣ ਨਤੀਜਾ OpenOffice.org ਨੂੰ ਅਗਲੀ ਉਤਪਾਦ ਲਈ ਨਵੇਂ ਸਟੈਂਡਰਡ ਦੀ ਸੈਟਿੰਗ ਵਿੱਚ ਮਦਦ ਕਰਨਗੇ। ਇਸ ਦੀ ਪਰਾਵੇਸੀ ਪਾਲਸੀ ਰਾਹੀਂ, OpenOffice.org ਸੰਗਠਨ ਤੁਹਾਡੇ ਨਿੱਜੀ ਡਾਟੇ ਨੂੰ ਬਚਾਉਣ ਲਈ ਹਰ ਸਾਵਧਾਨੀ ਵਰਤਦਾ ਹੈ।

ਯੂਜ਼ਰ ਸਹਿਯੋਗ

Za podršku unutar zajednice OpenOffice.org korisnika u Srbiji posetite http://sr.openoffice.org/podrska.html . Dopisna lista na srpskom jeziku je dostupna na e-adresi users@sr.openoffice.org. Posetite prethodnu stranicu da saznate o pretplati na listu i pretražite javno dostupnu arhivu.

За подршку унутар заједнице OpenOffice.org корисника у Србији посетите http://sr.openoffice.org/podrska.html . Дописна листа на српском језику је доступна на е-адреси users@sr.openoffice.org. Посетите претходну страницу да сазнате о претплати на листу и претражите јавно доступну архиву.

ਬੱਗ ਤੇ ਸਮੱਸਿਆ ਬਾਰੇ ਰਿਪੋਰਟ ਦਿਓ

ਭਾਗ ਲਵੋ

OpenOffice.org ਸੰਗਠਨ ਨੂੰ ਇਸ ਜਰੂਰੀ ਮੁਕਤ ਸਰੋਤ ਪ੍ਰੋਜੈਕਟ ਦੇ ਵਿਕਾਸ ਵਿੱਚ ਤੁਹਾਡੇ ਸਰਗਰਮ ਸਹਿਯੋਗ ਤੋਂ ਬਹੁਤ ਫਾਇਦਾ ਹੋਇਆ।

ਸ਼ੁਰੂ ਕਿਵੇਂ ਕਰੀਏ

ਮੈਂਬਰੀ

ਇੱਕ ਜਾਂ ਵੱਧ ਪਰੋਜੈਕਟ ਜੁਆਇੰਨ ਕਰੋ

ਤੁਸੀਂ ਇਸ ਖੁੱਲੇ ਸਰੋਤ ਪ੍ਰੋਜੈਕਟ ਨੂੰ ਮੁੱਖ ਸਹਿਯੋਗ ਦੇ ਸਕਦੇ ਹੋ, ਭਾਵੇਂ ਤੁਹਾਡੇ ਕੋਲ ਸੀਮਿਤ ਸਾਫਟਵੇਅਰ ਡਿਜ਼ਾਇਨ ਜਾਂ ਕੋਡਿੰਗ ਤਜਰਬੇ ਹਨ। ਹਾਂ, ਤੁਸੀਂ!

ਅਸੀਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਨਵੇਂ OpenOffice.org 3.3 ਨਾਲ ਕੰਮ ਕਰਕੇ ਖੁਸ਼ੀ ਮਹਿਸੂਸ ਕਰੋਗੇ ਅਤੇ ਸਾਡੇ ਨਾਲ ਆਨਲਾਇਨ ਸ਼ਾਮਿਲ ਹੋਵੇਗੇ।

OpenOffice.org ਕਮਿਊਨਟੀ

ਵਰਤਿਆ / ਤਬਦੀਲ ਸਰੋਤ ਕੋਡ

Portions Copyright 1998, 1999 James Clark. Portions Copyright 1996, 1998 Netscape Communications Corporation.